ਯਹੋਸ਼ੁਆ 21:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਯਹੋਵਾਹ ਨੇ ਇਜ਼ਰਾਈਲ ਦੇ ਘਰਾਣੇ ਨਾਲ ਜਿੰਨੇ ਵੀ ਚੰਗੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇਕ ਵੀ ਵਾਅਦਾ* ਅਧੂਰਾ ਨਹੀਂ ਰਿਹਾ; ਸਾਰੇ ਦੇ ਸਾਰੇ ਪੂਰੇ ਹੋਏ।+
45 ਯਹੋਵਾਹ ਨੇ ਇਜ਼ਰਾਈਲ ਦੇ ਘਰਾਣੇ ਨਾਲ ਜਿੰਨੇ ਵੀ ਚੰਗੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇਕ ਵੀ ਵਾਅਦਾ* ਅਧੂਰਾ ਨਹੀਂ ਰਿਹਾ; ਸਾਰੇ ਦੇ ਸਾਰੇ ਪੂਰੇ ਹੋਏ।+