ਗਿਣਤੀ 14:44, 45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਉਹ ਪਹਾੜ ʼਤੇ ਚੜ੍ਹ ਗਏ।+ ਪਰ ਯਹੋਵਾਹ ਦੇ ਇਕਰਾਰ ਦਾ ਸੰਦੂਕ ਅਤੇ ਮੂਸਾ ਛਾਉਣੀ ਦੇ ਵਿਚ ਹੀ ਰਹੇ।+ 45 ਅਮਾਲੇਕੀ ਅਤੇ ਕਨਾਨੀ ਜਿਹੜੇ ਪਹਾੜ ਉੱਤੇ ਰਹਿੰਦੇ ਸਨ, ਥੱਲੇ ਆਏ ਅਤੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤਕ ਖਿੰਡਾ ਦਿੱਤਾ।+ ਯਹੋਸ਼ੁਆ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਦੂਸਰਾ ਗੁਣਾ+ ਸ਼ਿਮਓਨ ਲਈ, ਸ਼ਿਮਓਨ ਦੇ ਗੋਤ+ ਦੇ ਘਰਾਣਿਆਂ ਅਨੁਸਾਰ ਨਿਕਲਿਆ। ਉਨ੍ਹਾਂ ਦੀ ਵਿਰਾਸਤ ਯਹੂਦਾਹ ਦੀ ਵਿਰਾਸਤ ਵਿਚ ਸੀ।+ ਯਹੋਸ਼ੁਆ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅਲਤੋਲਦ,+ ਬਥੂਲ, ਹਾਰਮਾਹ, ਨਿਆਈਆਂ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਯਹੂਦਾਹ ਆਪਣੇ ਭਰਾ ਸ਼ਿਮਓਨ ਨਾਲ ਗਿਆ ਅਤੇ ਉਨ੍ਹਾਂ ਨੇ ਸਫਾਥ ਵਿਚ ਰਹਿੰਦੇ ਕਨਾਨੀਆਂ ʼਤੇ ਹਮਲਾ ਕੀਤਾ ਅਤੇ ਸ਼ਹਿਰ ਨੂੰ ਨਾਸ਼ ਕਰ ਦਿੱਤਾ।+ ਉਨ੍ਹਾਂ ਨੇ ਉਸ ਸ਼ਹਿਰ ਦਾ ਨਾਂ ਹਾਰਮਾਹ* ਰੱਖਿਆ।+
44 ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਉਹ ਪਹਾੜ ʼਤੇ ਚੜ੍ਹ ਗਏ।+ ਪਰ ਯਹੋਵਾਹ ਦੇ ਇਕਰਾਰ ਦਾ ਸੰਦੂਕ ਅਤੇ ਮੂਸਾ ਛਾਉਣੀ ਦੇ ਵਿਚ ਹੀ ਰਹੇ।+ 45 ਅਮਾਲੇਕੀ ਅਤੇ ਕਨਾਨੀ ਜਿਹੜੇ ਪਹਾੜ ਉੱਤੇ ਰਹਿੰਦੇ ਸਨ, ਥੱਲੇ ਆਏ ਅਤੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤਕ ਖਿੰਡਾ ਦਿੱਤਾ।+
19 ਦੂਸਰਾ ਗੁਣਾ+ ਸ਼ਿਮਓਨ ਲਈ, ਸ਼ਿਮਓਨ ਦੇ ਗੋਤ+ ਦੇ ਘਰਾਣਿਆਂ ਅਨੁਸਾਰ ਨਿਕਲਿਆ। ਉਨ੍ਹਾਂ ਦੀ ਵਿਰਾਸਤ ਯਹੂਦਾਹ ਦੀ ਵਿਰਾਸਤ ਵਿਚ ਸੀ।+
17 ਪਰ ਯਹੂਦਾਹ ਆਪਣੇ ਭਰਾ ਸ਼ਿਮਓਨ ਨਾਲ ਗਿਆ ਅਤੇ ਉਨ੍ਹਾਂ ਨੇ ਸਫਾਥ ਵਿਚ ਰਹਿੰਦੇ ਕਨਾਨੀਆਂ ʼਤੇ ਹਮਲਾ ਕੀਤਾ ਅਤੇ ਸ਼ਹਿਰ ਨੂੰ ਨਾਸ਼ ਕਰ ਦਿੱਤਾ।+ ਉਨ੍ਹਾਂ ਨੇ ਉਸ ਸ਼ਹਿਰ ਦਾ ਨਾਂ ਹਾਰਮਾਹ* ਰੱਖਿਆ।+