-
ਯਹੋਸ਼ੁਆ 19:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਸਿਕਲਗ,+ ਬੈਤ-ਮਰਕਾਬੋਥ, ਹਸਰ-ਸੂਸਾਹ,
-
-
1 ਸਮੂਏਲ 27:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਦਾਊਦ ਨੇ ਆਕੀਸ਼ ਨੂੰ ਕਿਹਾ: “ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ʼਤੇ ਹੈ, ਤਾਂ ਮੈਨੂੰ ਸ਼ਹਿਰ ਦੇ ਬਾਹਰ ਕਿਸੇ ਇਕ ਕਸਬੇ ਵਿਚ ਰਹਿਣ ਲਈ ਥਾਂ ਦੇ। ਤੇਰਾ ਸੇਵਕ ਤੇਰੇ ਕੋਲ ਸ਼ਾਹੀ ਸ਼ਹਿਰ ਵਿਚ ਕਿਉਂ ਰਹੇ?” 6 ਇਸ ਲਈ ਆਕੀਸ਼ ਨੇ ਉਸ ਦਿਨ ਸਿਕਲਗ+ ਸ਼ਹਿਰ ਉਸ ਨੂੰ ਦੇ ਦਿੱਤਾ। ਇਸੇ ਕਰਕੇ ਸਿਕਲਗ ਅੱਜ ਤਕ ਯਹੂਦਾਹ ਦੇ ਰਾਜਿਆਂ ਅਧੀਨ ਹੈ।
-