ਯਹੋਸ਼ੁਆ 18:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਗੁਣਾ ਬਿਨਯਾਮੀਨ ਦੇ ਗੋਤ ਦੇ ਘਰਾਣਿਆਂ ਦੇ ਨਾਂ ʼਤੇ ਨਿਕਲਿਆ ਅਤੇ ਉਨ੍ਹਾਂ ਦੇ ਹਿੱਸੇ ਆਇਆ ਇਲਾਕਾ ਯਹੂਦਾਹ ਦੇ ਲੋਕਾਂ+ ਅਤੇ ਯੂਸੁਫ਼ ਦੇ ਲੋਕਾਂ ਦੇ ਵਿਚਕਾਰ ਪੈਂਦਾ ਸੀ।+ ਯਹੋਸ਼ੁਆ 18:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉੱਥੋਂ ਇਹ ਸਰਹੱਦ ਲੂਜ਼ ਯਾਨੀ ਬੈਤੇਲ+ ਦੀ ਦੱਖਣੀ ਢਲਾਣ ਤਕ ਜਾਂਦੀ ਸੀ; ਫਿਰ ਇਹ ਪਹਾੜ ʼਤੇ ਵੱਸੇ ਅਟਾਰੋਥ-ਅੱਦਾਰ+ ਤਕ ਜਾਂਦੀ ਸੀ ਜੋ ਹੇਠਲੇ ਬੈਤ-ਹੋਰੋਨ+ ਦੇ ਦੱਖਣ ਵਿਚ ਹੈ।
11 ਗੁਣਾ ਬਿਨਯਾਮੀਨ ਦੇ ਗੋਤ ਦੇ ਘਰਾਣਿਆਂ ਦੇ ਨਾਂ ʼਤੇ ਨਿਕਲਿਆ ਅਤੇ ਉਨ੍ਹਾਂ ਦੇ ਹਿੱਸੇ ਆਇਆ ਇਲਾਕਾ ਯਹੂਦਾਹ ਦੇ ਲੋਕਾਂ+ ਅਤੇ ਯੂਸੁਫ਼ ਦੇ ਲੋਕਾਂ ਦੇ ਵਿਚਕਾਰ ਪੈਂਦਾ ਸੀ।+
13 ਉੱਥੋਂ ਇਹ ਸਰਹੱਦ ਲੂਜ਼ ਯਾਨੀ ਬੈਤੇਲ+ ਦੀ ਦੱਖਣੀ ਢਲਾਣ ਤਕ ਜਾਂਦੀ ਸੀ; ਫਿਰ ਇਹ ਪਹਾੜ ʼਤੇ ਵੱਸੇ ਅਟਾਰੋਥ-ਅੱਦਾਰ+ ਤਕ ਜਾਂਦੀ ਸੀ ਜੋ ਹੇਠਲੇ ਬੈਤ-ਹੋਰੋਨ+ ਦੇ ਦੱਖਣ ਵਿਚ ਹੈ।