ਯਹੋਸ਼ੁਆ 17:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਹ ਸਰਹੱਦ ਹੇਠਾਂ ਕਾਨਾਹ ਘਾਟੀ ਦੇ ਦੱਖਣ ਵੱਲ ਜਾਂਦੀ ਸੀ। ਮਨੱਸ਼ਹ ਦੇ ਸ਼ਹਿਰਾਂ ਵਿਚਕਾਰ ਇਫ਼ਰਾਈਮ ਦੇ ਸ਼ਹਿਰ ਸਨ+ ਅਤੇ ਮਨੱਸ਼ਹ ਦੀ ਸਰਹੱਦ ਘਾਟੀ ਦੇ ਉੱਤਰ ਤੋਂ ਹੁੰਦੀ ਹੋਈ ਸਾਗਰ ਤਕ ਜਾ ਕੇ ਮੁੱਕਦੀ ਸੀ।+
9 ਇਹ ਸਰਹੱਦ ਹੇਠਾਂ ਕਾਨਾਹ ਘਾਟੀ ਦੇ ਦੱਖਣ ਵੱਲ ਜਾਂਦੀ ਸੀ। ਮਨੱਸ਼ਹ ਦੇ ਸ਼ਹਿਰਾਂ ਵਿਚਕਾਰ ਇਫ਼ਰਾਈਮ ਦੇ ਸ਼ਹਿਰ ਸਨ+ ਅਤੇ ਮਨੱਸ਼ਹ ਦੀ ਸਰਹੱਦ ਘਾਟੀ ਦੇ ਉੱਤਰ ਤੋਂ ਹੁੰਦੀ ਹੋਈ ਸਾਗਰ ਤਕ ਜਾ ਕੇ ਮੁੱਕਦੀ ਸੀ।+