1 ਸਮੂਏਲ 28:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਅਖ਼ੀਰ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੇਰੇ ਲਈ ਕਿਸੇ ਅਜਿਹੀ ਔਰਤ ਨੂੰ ਲੱਭੋ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੋਵੇ।+ ਮੈਂ ਉਸ ਕੋਲ ਜਾ ਕੇ ਉਸ ਦੀ ਸਲਾਹ ਲਵਾਂਗਾ।” ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਏਨ-ਦੋਰ+ ਵਿਚ ਇਕ ਔਰਤ ਹੈ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੈ।”
7 ਅਖ਼ੀਰ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੇਰੇ ਲਈ ਕਿਸੇ ਅਜਿਹੀ ਔਰਤ ਨੂੰ ਲੱਭੋ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੋਵੇ।+ ਮੈਂ ਉਸ ਕੋਲ ਜਾ ਕੇ ਉਸ ਦੀ ਸਲਾਹ ਲਵਾਂਗਾ।” ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਏਨ-ਦੋਰ+ ਵਿਚ ਇਕ ਔਰਤ ਹੈ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੈ।”