27 ਮਨੱਸ਼ਹ ਨੇ ਇਨ੍ਹਾਂ ਇਲਾਕਿਆਂ ʼਤੇ ਕਬਜ਼ਾ ਨਹੀਂ ਕੀਤਾ: ਬੈਤ-ਸ਼ਿਆਨ ਤੇ ਇਸ ਦੇ ਅਧੀਨ ਆਉਂਦੇ ਕਸਬੇ, ਤਾਨਾਕ+ ਤੇ ਇਸ ਦੇ ਅਧੀਨ ਆਉਂਦੇ ਕਸਬੇ, ਦੋਰ ਦੇ ਵਾਸੀ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਯਿਬਲਾਮ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਮਗਿੱਦੋ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ।+ ਕਨਾਨੀ ਇਸ ਦੇਸ਼ ਵਿਚ ਰਹਿਣ ਤੇ ਅੜੇ ਹੋਏ ਸਨ।