ਨਿਆਈਆਂ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਕਿਹਾ: “ਕਨਾਨੀਆਂ ਨਾਲ ਲੜਨ ਲਈ ਮੇਰੇ ਨਾਲ ਉਸ ਇਲਾਕੇ* ਵਿਚ ਚੱਲ ਜੋ ਮੈਨੂੰ ਦਿੱਤਾ ਗਿਆ ਹੈ।+ ਫਿਰ ਮੈਂ ਤੇਰੇ ਨਾਲ ਉਸ ਇਲਾਕੇ ਵਿਚ ਜਾਵਾਂਗਾ ਜੋ ਤੈਨੂੰ ਦਿੱਤਾ ਗਿਆ ਹੈ।” ਇਸ ਲਈ ਸ਼ਿਮਓਨ ਉਸ ਨਾਲ ਚਲਾ ਗਿਆ।
3 ਫਿਰ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਕਿਹਾ: “ਕਨਾਨੀਆਂ ਨਾਲ ਲੜਨ ਲਈ ਮੇਰੇ ਨਾਲ ਉਸ ਇਲਾਕੇ* ਵਿਚ ਚੱਲ ਜੋ ਮੈਨੂੰ ਦਿੱਤਾ ਗਿਆ ਹੈ।+ ਫਿਰ ਮੈਂ ਤੇਰੇ ਨਾਲ ਉਸ ਇਲਾਕੇ ਵਿਚ ਜਾਵਾਂਗਾ ਜੋ ਤੈਨੂੰ ਦਿੱਤਾ ਗਿਆ ਹੈ।” ਇਸ ਲਈ ਸ਼ਿਮਓਨ ਉਸ ਨਾਲ ਚਲਾ ਗਿਆ।