ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 4:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਅਤੇ ਉਨ੍ਹਾਂ ਨੂੰ ਇਹ ਹੁਕਮ ਦੇ: ‘ਯਰਦਨ ਦੇ ਵਿਚਕਾਰੋਂ ਉਸ ਥਾਂ ਤੋਂ 12 ਪੱਥਰ ਚੁੱਕੋ ਜਿੱਥੇ ਪੁਜਾਰੀ ਖੜ੍ਹੇ ਹਨ+ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਓ ਤੇ ਉਸ ਜਗ੍ਹਾ ਰੱਖਿਓ ਜਿੱਥੇ ਤੁਸੀਂ ਰਾਤ ਗੁਜ਼ਾਰੋਗੇ।’”+

  • ਯਹੋਸ਼ੁਆ 5:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਜਦੋਂ ਉਹ ਸਾਰੀ ਕੌਮ ਦੀ ਸੁੰਨਤ ਕਰ ਚੁੱਕੇ, ਤਾਂ ਉਹ ਛਾਉਣੀ ਵਿਚ ਜਿੱਥੇ ਸਨ, ਉੱਥੇ ਹੀ ਰਹੇ ਜਦ ਤਕ ਉਹ ਠੀਕ ਨਹੀਂ ਹੋ ਗਏ।

      9 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਮਿਸਰ ਵੱਲੋਂ ਹੋਈ ਤੁਹਾਡੀ ਬਦਨਾਮੀ ਨੂੰ ਅੱਜ ਮੈਂ ਤੁਹਾਡੇ ਤੋਂ ਦੂਰ ਕੀਤਾ ਹੈ।”* ਇਸ ਕਰਕੇ ਅੱਜ ਤਕ ਉਹ ਜਗ੍ਹਾ ਗਿਲਗਾਲ* ਕਹਾਉਂਦੀ ਹੈ।+

  • ਯਹੋਸ਼ੁਆ 10:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਫਿਰ ਗਿਬਓਨ ਦੇ ਆਦਮੀਆਂ ਨੇ ਗਿਲਗਾਲ ਵਿਚ ਯਹੋਸ਼ੁਆ ਨੂੰ ਛਾਉਣੀ ਵਿਚ+ ਇਹ ਸੰਦੇਸ਼ ਘੱਲਿਆ: “ਆਪਣੇ ਦਾਸਾਂ ਨੂੰ ਨਾ ਤਿਆਗ।*+ ਛੇਤੀ ਆ! ਸਾਨੂੰ ਬਚਾ ਤੇ ਸਾਡੀ ਮਦਦ ਕਰ! ਪਹਾੜੀ ਇਲਾਕੇ ਤੋਂ ਅਮੋਰੀਆਂ ਦੇ ਸਾਰੇ ਰਾਜੇ ਸਾਡੇ ਖ਼ਿਲਾਫ਼ ਇਕੱਠੇ ਹੋਏ ਹਨ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ