ਯਹੋਸ਼ੁਆ 7:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਜ਼ਰਾਈਲ ਨੇ ਪਾਪ ਕੀਤਾ ਹੈ। ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਜਿਸ ਦੀ ਪਾਲਣਾ ਕਰਨ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਨਾਸ਼ ਲਈ ਠਹਿਰਾਈਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ+ ਤੇ ਇਨ੍ਹਾਂ ਨੂੰ ਚੁਰਾ ਕੇ+ ਚੁੱਪ-ਚਾਪ ਆਪਣੇ ਸਾਮਾਨ ਵਿਚ ਲੁਕੋ ਲਿਆ ਹੈ।+ ਯਹੋਸ਼ੁਆ 7:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਹੜਾ ਵੀ ਨਾਸ਼ ਲਈ ਠਹਿਰਾਈ ਗਈ ਚੀਜ਼ ਦੇ ਨਾਲ ਫੜਿਆ ਜਾਵੇਗਾ, ਉਸ ਨੂੰ ਅੱਗ ਨਾਲ ਸਾੜਿਆ ਜਾਵੇਗਾ,+ ਹਾਂ, ਉਸ ਨੂੰ ਤੇ ਉਸ ਦਾ ਜੋ ਕੁਝ ਹੈ ਅੱਗ ਨਾਲ ਸਾੜ ਸੁੱਟਿਆ ਜਾਵੇਗਾ ਕਿਉਂਕਿ ਉਸ ਨੇ ਯਹੋਵਾਹ ਦੇ ਇਕਰਾਰ ਨੂੰ ਤੋੜਿਆ+ ਅਤੇ ਇਜ਼ਰਾਈਲ ਵਿਚ ਸ਼ਰਮਨਾਕ ਕੰਮ ਕੀਤਾ ਹੈ।”’”
11 ਇਜ਼ਰਾਈਲ ਨੇ ਪਾਪ ਕੀਤਾ ਹੈ। ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਜਿਸ ਦੀ ਪਾਲਣਾ ਕਰਨ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਨਾਸ਼ ਲਈ ਠਹਿਰਾਈਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ+ ਤੇ ਇਨ੍ਹਾਂ ਨੂੰ ਚੁਰਾ ਕੇ+ ਚੁੱਪ-ਚਾਪ ਆਪਣੇ ਸਾਮਾਨ ਵਿਚ ਲੁਕੋ ਲਿਆ ਹੈ।+
15 ਜਿਹੜਾ ਵੀ ਨਾਸ਼ ਲਈ ਠਹਿਰਾਈ ਗਈ ਚੀਜ਼ ਦੇ ਨਾਲ ਫੜਿਆ ਜਾਵੇਗਾ, ਉਸ ਨੂੰ ਅੱਗ ਨਾਲ ਸਾੜਿਆ ਜਾਵੇਗਾ,+ ਹਾਂ, ਉਸ ਨੂੰ ਤੇ ਉਸ ਦਾ ਜੋ ਕੁਝ ਹੈ ਅੱਗ ਨਾਲ ਸਾੜ ਸੁੱਟਿਆ ਜਾਵੇਗਾ ਕਿਉਂਕਿ ਉਸ ਨੇ ਯਹੋਵਾਹ ਦੇ ਇਕਰਾਰ ਨੂੰ ਤੋੜਿਆ+ ਅਤੇ ਇਜ਼ਰਾਈਲ ਵਿਚ ਸ਼ਰਮਨਾਕ ਕੰਮ ਕੀਤਾ ਹੈ।”’”