ਕੂਚ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰ ਉੱਤੇ ਇਕ ਹੋਰ ਆਫ਼ਤ ਲਿਆਉਣ ਵਾਲਾ ਹਾਂ। ਇਸ ਤੋਂ ਬਾਅਦ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ।+ ਉਹ ਤੁਹਾਨੂੰ ਨਾ ਸਿਰਫ਼ ਜਾਣ ਦੇਵੇਗਾ, ਸਗੋਂ ਧੱਕੇ ਮਾਰ ਕੇ ਕੱਢ ਦੇਵੇਗਾ।+
11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰ ਉੱਤੇ ਇਕ ਹੋਰ ਆਫ਼ਤ ਲਿਆਉਣ ਵਾਲਾ ਹਾਂ। ਇਸ ਤੋਂ ਬਾਅਦ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ।+ ਉਹ ਤੁਹਾਨੂੰ ਨਾ ਸਿਰਫ਼ ਜਾਣ ਦੇਵੇਗਾ, ਸਗੋਂ ਧੱਕੇ ਮਾਰ ਕੇ ਕੱਢ ਦੇਵੇਗਾ।+