-
ਕੂਚ 14:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਦੋਂ ਫ਼ਿਰਊਨ ਨੇੜੇ ਪਹੁੰਚਿਆ, ਤਾਂ ਇਜ਼ਰਾਈਲੀਆਂ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਮਿਸਰੀ ਉਨ੍ਹਾਂ ਦੇ ਪਿੱਛੇ ਆ ਰਹੇ ਸਨ। ਇਜ਼ਰਾਈਲੀਆਂ ਨੂੰ ਡਰ ਨੇ ਆ ਘੇਰਿਆ ਅਤੇ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ।+
-