ਲੇਵੀਆਂ 17:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਉਹ ਅੱਗੇ ਤੋਂ ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ ਸਾਮ੍ਹਣੇ* ਬਲ਼ੀਆਂ ਨਾ ਚੜ੍ਹਾਉਣ+ ਜਿਨ੍ਹਾਂ ਨਾਲ ਉਹ ਹਰਾਮਕਾਰੀ ਕਰਦੇ ਹਨ।*+ ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ।”’ ਹਿਜ਼ਕੀਏਲ 23:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਮਿਸਰ ਵਿਚ ਜੋ ਵੇਸਵਾ ਦੇ ਕੰਮ ਕਰਦੀ ਸੀ, ਉਸ ਨੇ ਉਹ ਕੰਮ ਨਹੀਂ ਛੱਡੇ। ਉਹ ਆਪਣੀ ਜਵਾਨੀ ਤੋਂ ਹੀ ਮਿਸਰੀਆਂ ਨਾਲ ਸੁੱਤੀ ਅਤੇ ਉਸ ਨੇ ਆਪਣਾ ਕੁਆਰਾਪਣ ਗੁਆ ਦਿੱਤਾ। ਉਹ ਉਸ ਨਾਲ ਆਪਣੀ ਹਵਸ ਮਿਟਾਉਂਦੇ* ਰਹੇ।+
7 ਇਸ ਲਈ ਉਹ ਅੱਗੇ ਤੋਂ ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ ਸਾਮ੍ਹਣੇ* ਬਲ਼ੀਆਂ ਨਾ ਚੜ੍ਹਾਉਣ+ ਜਿਨ੍ਹਾਂ ਨਾਲ ਉਹ ਹਰਾਮਕਾਰੀ ਕਰਦੇ ਹਨ।*+ ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ।”’
8 ਉਹ ਮਿਸਰ ਵਿਚ ਜੋ ਵੇਸਵਾ ਦੇ ਕੰਮ ਕਰਦੀ ਸੀ, ਉਸ ਨੇ ਉਹ ਕੰਮ ਨਹੀਂ ਛੱਡੇ। ਉਹ ਆਪਣੀ ਜਵਾਨੀ ਤੋਂ ਹੀ ਮਿਸਰੀਆਂ ਨਾਲ ਸੁੱਤੀ ਅਤੇ ਉਸ ਨੇ ਆਪਣਾ ਕੁਆਰਾਪਣ ਗੁਆ ਦਿੱਤਾ। ਉਹ ਉਸ ਨਾਲ ਆਪਣੀ ਹਵਸ ਮਿਟਾਉਂਦੇ* ਰਹੇ।+