ਨਿਆਈਆਂ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ।
9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ।