ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 4:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਮੈਂ ਯਾਬੀਨ ਦੀ ਫ਼ੌਜ ਦੇ ਮੁਖੀ ਸੀਸਰਾ ਨੂੰ ਉਸ ਦੇ ਯੁੱਧ ਦੇ ਰਥਾਂ ਅਤੇ ਉਸ ਦੀਆਂ ਫ਼ੌਜਾਂ ਸਣੇ ਕੀਸ਼ੋਨ ਨਦੀ*+ ʼਤੇ ਤੇਰੇ ਕੋਲ ਲੈ ਆਵਾਂਗਾ। ਮੈਂ ਉਸ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।’”+

  • ਨਿਆਈਆਂ 4:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਸੇ ਵੇਲੇ ਸੀਸਰਾ ਨੇ ਕੀਸ਼ੋਨ ਨਦੀ* ʼਤੇ ਜਾਣ ਲਈ ਆਪਣੇ ਯੁੱਧ ਦੇ ਸਾਰੇ ਰਥ, ਹਾਂ, ਲੋਹੇ ਦੀਆਂ ਦਾਤੀਆਂ ਵਾਲੇ 900 ਰਥ* ਅਤੇ ਕੌਮਾਂ ਦੇ ਹਰੋਸ਼ਥ ਤੋਂ ਆਪਣੇ ਨਾਲ ਦੇ ਸਾਰੇ ਫ਼ੌਜੀ ਇਕੱਠੇ ਕੀਤੇ।+

  • ਜ਼ਬੂਰ 83:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਉਨ੍ਹਾਂ ਦਾ ਉਹੀ ਹਾਲ ਕਰ ਜੋ ਤੂੰ ਮਿਦਿਆਨ ਦਾ ਕੀਤਾ+

      ਅਤੇ ਕੀਸ਼ੋਨ ਨਦੀ ਕੋਲ ਸੀਸਰਾ ਅਤੇ ਯਾਬੀਨ ਦਾ ਕੀਤਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ