-
ਨਿਆਈਆਂ 4:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਪੀਣ ਲਈ ਥੋੜ੍ਹਾ ਪਾਣੀ ਦੇ, ਮੈਨੂੰ ਪਿਆਸ ਲੱਗੀ ਹੈ।” ਉਸ ਨੇ ਦੁੱਧ ਦੀ ਮਸ਼ਕ ਖੋਲ੍ਹੀ ਤੇ ਪੀਣ ਲਈ ਉਸ ਨੂੰ ਦੁੱਧ ਦਿੱਤਾ+ ਤੇ ਇਸ ਤੋਂ ਬਾਅਦ ਉਸ ਨੇ ਦੁਬਾਰਾ ਸੀਸਰਾ ਨੂੰ ਢਕ ਦਿੱਤਾ।
-