ਨਿਆਈਆਂ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦੋਂ ਵੀ ਇਜ਼ਰਾਈਲੀ ਬੀ ਬੀਜਦੇ ਸਨ, ਤਾਂ ਮਿਦਿਆਨ ਅਤੇ ਅਮਾਲੇਕ+ ਤੇ ਪੂਰਬੀ ਲੋਕ+ ਉਨ੍ਹਾਂ ʼਤੇ ਹਮਲਾ ਕਰ ਦਿੰਦੇ ਸਨ। ਨਿਆਈਆਂ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਹ ਆਪਣੇ ਪਸ਼ੂਆਂ ਤੇ ਤੰਬੂਆਂ ਸਣੇ ਅਣਗਿਣਤ ਟਿੱਡੀਆਂ ਵਾਂਗ ਆ ਜਾਂਦੇ ਸਨ।+ ਉਨ੍ਹਾਂ ਦੀ ਤੇ ਉਨ੍ਹਾਂ ਦੇ ਊਠਾਂ ਦੀ ਤਾਂ ਗਿਣਤੀ ਹੀ ਨਹੀਂ ਹੁੰਦੀ ਸੀ+ ਤੇ ਉਹ ਦੇਸ਼ ਵਿਚ ਆ ਕੇ ਇਸ ਨੂੰ ਤਬਾਹ ਕਰ ਦਿੰਦੇ ਸਨ।
5 ਉਹ ਆਪਣੇ ਪਸ਼ੂਆਂ ਤੇ ਤੰਬੂਆਂ ਸਣੇ ਅਣਗਿਣਤ ਟਿੱਡੀਆਂ ਵਾਂਗ ਆ ਜਾਂਦੇ ਸਨ।+ ਉਨ੍ਹਾਂ ਦੀ ਤੇ ਉਨ੍ਹਾਂ ਦੇ ਊਠਾਂ ਦੀ ਤਾਂ ਗਿਣਤੀ ਹੀ ਨਹੀਂ ਹੁੰਦੀ ਸੀ+ ਤੇ ਉਹ ਦੇਸ਼ ਵਿਚ ਆ ਕੇ ਇਸ ਨੂੰ ਤਬਾਹ ਕਰ ਦਿੰਦੇ ਸਨ।