-
ਨਿਆਈਆਂ 7:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਯਹੋਵਾਹ ਨੇ ਗਿਦਾਊਨ ਨੂੰ ਕਿਹਾ: “ਮੈਂ ਇਨ੍ਹਾਂ 300 ਆਦਮੀਆਂ ਦੇ ਹੱਥੀਂ ਤੁਹਾਨੂੰ ਬਚਾਵਾਂਗਾ ਜਿਨ੍ਹਾਂ ਨੇ ਹੱਥ ਨਾਲ ਲੱਕ-ਲੱਕ ਕਰ ਕੇ ਪਾਣੀ ਪੀਤਾ ਅਤੇ ਮੈਂ ਮਿਦਿਆਨ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।+ ਪਰ ਬਾਕੀ ਸਾਰੇ ਆਦਮੀਆਂ ਨੂੰ ਘਰ ਭੇਜ ਦੇ।”
-