-
ਨਿਆਈਆਂ 7:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਤੂੰ ਸੁਣੀਂ ਕਿ ਉਹ ਕੀ ਗੱਲਾਂ ਕਰਦੇ ਹਨ ਤੇ ਇਸ ਪਿੱਛੋਂ ਤੇਰੇ ਵਿਚ ਛਾਉਣੀ ʼਤੇ ਹਮਲਾ ਕਰਨ ਦੀ ਹਿੰਮਤ ਆ ਜਾਵੇਗੀ।” ਇਹ ਸੁਣ ਕੇ ਉਹ ਤੇ ਉਸ ਦਾ ਸੇਵਾਦਾਰ ਫੂਰਾਹ ਹੇਠਾਂ ਫ਼ੌਜ ਦੀ ਛਾਉਣੀ ਦੀ ਹੱਦ ਤਕ ਚਲੇ ਗਏ।
-