2 ਇਤਿਹਾਸ 20:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਫਿਰ ਅੰਮੋਨੀਆਂ ਤੇ ਮੋਆਬੀਆਂ ਨੇ ਸੇਈਰ ਦੇ ਪਹਾੜੀ ਇਲਾਕੇ ਦੇ ਵਾਸੀਆਂ ਦਾ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਚੜ੍ਹਾਈ ਕੀਤੀ;+ ਜਦੋਂ ਉਹ ਸੇਈਰ ਦੇ ਵਾਸੀਆਂ ਨੂੰ ਖ਼ਤਮ ਕਰ ਚੁੱਕੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਮਾਰ ਮੁਕਾਇਆ।+
23 ਫਿਰ ਅੰਮੋਨੀਆਂ ਤੇ ਮੋਆਬੀਆਂ ਨੇ ਸੇਈਰ ਦੇ ਪਹਾੜੀ ਇਲਾਕੇ ਦੇ ਵਾਸੀਆਂ ਦਾ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਚੜ੍ਹਾਈ ਕੀਤੀ;+ ਜਦੋਂ ਉਹ ਸੇਈਰ ਦੇ ਵਾਸੀਆਂ ਨੂੰ ਖ਼ਤਮ ਕਰ ਚੁੱਕੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਮਾਰ ਮੁਕਾਇਆ।+