1 ਰਾਜਿਆਂ 18:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਦੁਪਹਿਰ ਕੁ ਵੇਲੇ ਏਲੀਯਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿਣ ਲੱਗਾ: “ਸੰਘ ਪਾੜ-ਪਾੜ ਕੇ ਪੁਕਾਰੋ! ਆਖ਼ਰਕਾਰ, ਉਹ ਵੀ ਤਾਂ ਇਕ ਦੇਵਤਾ ਹੀ ਹੈ!+ ਹੋ ਸਕਦਾ ਹੈ ਕਿ ਉਹ ਖ਼ਿਆਲਾਂ ਵਿਚ ਡੁੱਬਿਆ ਹੋਵੇ ਜਾਂ ਹਲਕਾ ਹੋਣ ਗਿਆ ਹੋਵੇ।* ਜਾਂ ਹੋ ਸਕਦਾ ਹੈ ਕਿ ਉਹ ਸੁੱਤਾ ਹੋਵੇ ਤੇ ਉਸ ਨੂੰ ਜਗਾਉਣ ਦੀ ਲੋੜ ਹੋਵੇ!”
27 ਦੁਪਹਿਰ ਕੁ ਵੇਲੇ ਏਲੀਯਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿਣ ਲੱਗਾ: “ਸੰਘ ਪਾੜ-ਪਾੜ ਕੇ ਪੁਕਾਰੋ! ਆਖ਼ਰਕਾਰ, ਉਹ ਵੀ ਤਾਂ ਇਕ ਦੇਵਤਾ ਹੀ ਹੈ!+ ਹੋ ਸਕਦਾ ਹੈ ਕਿ ਉਹ ਖ਼ਿਆਲਾਂ ਵਿਚ ਡੁੱਬਿਆ ਹੋਵੇ ਜਾਂ ਹਲਕਾ ਹੋਣ ਗਿਆ ਹੋਵੇ।* ਜਾਂ ਹੋ ਸਕਦਾ ਹੈ ਕਿ ਉਹ ਸੁੱਤਾ ਹੋਵੇ ਤੇ ਉਸ ਨੂੰ ਜਗਾਉਣ ਦੀ ਲੋੜ ਹੋਵੇ!”