ਬਿਵਸਥਾ ਸਾਰ 23:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਜਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੇ ਹੋ,+ ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਕਰਿਓ।+ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਮੰਗ ਕਰੇਗਾ ਕਿ ਤੁਸੀਂ ਆਪਣੀ ਸੁੱਖਣਾ ਪੂਰੀ ਕਰੋ, ਨਹੀਂ ਤਾਂ ਤੁਸੀਂ ਪਾਪੀ ਠਹਿਰੋਗੇ।+
21 “ਜਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੇ ਹੋ,+ ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਕਰਿਓ।+ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਮੰਗ ਕਰੇਗਾ ਕਿ ਤੁਸੀਂ ਆਪਣੀ ਸੁੱਖਣਾ ਪੂਰੀ ਕਰੋ, ਨਹੀਂ ਤਾਂ ਤੁਸੀਂ ਪਾਪੀ ਠਹਿਰੋਗੇ।+