-
ਗਿਣਤੀ 6:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕੋਈ ਆਦਮੀ ਜਾਂ ਔਰਤ ਨਜ਼ੀਰ*+ ਵਜੋਂ ਯਹੋਵਾਹ ਦੀ ਸੇਵਾ ਕਰਨ ਦੀ ਖ਼ਾਸ ਸੁੱਖਣਾ ਸੁੱਖੇ, 3 ਤਾਂ ਉਹ ਦਾਖਰਸ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਨਾ ਪੀਵੇ। ਉਹ ਨਾ ਤਾਂ ਦਾਖਰਸ ਦਾ ਸਿਰਕਾ ਪੀਵੇ ਅਤੇ ਨਾ ਹੀ ਕਿਸੇ ਨਸ਼ੀਲੀ ਚੀਜ਼ ਦਾ ਸਿਰਕਾ ਪੀਵੇ।+ ਨਾਲੇ ਉਹ ਅੰਗੂਰਾਂ ਤੋਂ ਬਣੀ ਕੋਈ ਚੀਜ਼ ਨਾ ਪੀਵੇ ਅਤੇ ਨਾ ਹੀ ਤਾਜ਼ੇ ਜਾਂ ਸੁੱਕੇ ਅੰਗੂਰ ਖਾਵੇ।
-