-
ਨਿਆਈਆਂ 13:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਪਰ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ: “ਮੈਂ ਠਹਿਰ ਤਾਂ ਜਾਂਦਾ ਹਾਂ, ਪਰ ਮੈਂ ਰੋਟੀ ਨਹੀਂ ਖਾਣੀ; ਹਾਂ, ਜੇ ਤੂੰ ਯਹੋਵਾਹ ਲਈ ਹੋਮ-ਬਲ਼ੀ ਚੜ੍ਹਾਉਣੀ ਚਾਹੁੰਦਾ ਹੈਂ, ਤਾਂ ਤੂੰ ਚੜ੍ਹਾ ਸਕਦਾ ਹੈਂ।” ਮਾਨੋਆਹ ਨੂੰ ਪਤਾ ਨਹੀਂ ਸੀ ਕਿ ਉਹ ਯਹੋਵਾਹ ਦਾ ਦੂਤ ਸੀ।
-