24 ਬਾਅਦ ਵਿਚ ਉਸ ਔਰਤ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸਮਸੂਨ ਰੱਖਿਆ;+ ਉਹ ਮੁੰਡਾ ਜਿੱਦਾਂ-ਜਿੱਦਾਂ ਵੱਡਾ ਹੁੰਦਾ ਗਿਆ, ਯਹੋਵਾਹ ਉਸ ਨੂੰ ਬਰਕਤ ਦਿੰਦਾ ਰਿਹਾ। 25 ਸਮੇਂ ਦੇ ਬੀਤਣ ਨਾਲ ਯਹੋਵਾਹ ਦੀ ਸ਼ਕਤੀ ਉਸ ਨੂੰ ਉਕਸਾਉਣ ਲੱਗੀ+ ਜਦੋਂ ਉਹ ਸੋਰਾਹ ਤੇ ਅਸ਼ਤਾਓਲ+ ਵਿਚਕਾਰ ਪੈਂਦੇ ਮਹਾਨੇਹ-ਦਾਨ+ ਵਿਚ ਸੀ।