-
ਨਿਆਈਆਂ 16:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਸਮਸੂਨ ਨੇ ਉਸ ਨੂੰ ਕਿਹਾ: “ਜੇ ਉਹ ਮੈਨੂੰ ਕਮਾਨ ਦੀਆਂ ਸੱਤ ਨਵੀਆਂ ਡੋਰੀਆਂ* ਨਾਲ ਬੰਨ੍ਹਣ ਜੋ ਸੁਕਾਈਆਂ ਨਾ ਗਈਆਂ ਹੋਣ, ਤਾਂ ਮੇਰੇ ਵਿਚ ਇਕ ਆਮ ਇਨਸਾਨ ਜਿੰਨੀ ਤਾਕਤ ਰਹਿ ਜਾਵੇਗੀ।”
-
-
ਨਿਆਈਆਂ 16:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਸ ਨੇ ਉਸ ਨੂੰ ਕਿਹਾ: “ਜੇ ਉਹ ਮੈਨੂੰ ਨਵੀਆਂ ਰੱਸੀਆਂ ਨਾਲ ਬੰਨ੍ਹਣ ਜੋ ਕਦੇ ਨਾ ਵਰਤੀਆਂ ਗਈਆਂ ਹੋਣ, ਤਾਂ ਮੇਰੇ ਵਿਚ ਇਕ ਆਮ ਇਨਸਾਨ ਜਿੰਨੀ ਤਾਕਤ ਰਹਿ ਜਾਵੇਗੀ।”
-
-
ਨਿਆਈਆਂ 16:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਤੋਂ ਬਾਅਦ, ਦਲੀਲਾਹ ਨੇ ਸਮਸੂਨ ਨੂੰ ਕਿਹਾ: “ਹੁਣ ਤਕ ਤੂੰ ਮੈਨੂੰ ਬੇਵਕੂਫ਼ ਹੀ ਬਣਾਉਂਦਾ ਆਇਆ ਹੈਂ ਤੇ ਮੇਰੇ ਨਾਲ ਝੂਠ ਬੋਲਿਆ ਹੈ।+ ਮੈਨੂੰ ਦੱਸ ਕਿ ਤੈਨੂੰ ਕਿਸ ਚੀਜ਼ ਨਾਲ ਬੰਨ੍ਹਿਆ ਜਾ ਸਕਦਾ ਹੈ।” ਫਿਰ ਉਸ ਨੇ ਉਸ ਨੂੰ ਕਿਹਾ: “ਇਸ ਦੇ ਲਈ ਤੈਨੂੰ ਮੇਰੇ ਸਿਰ ਦੀਆਂ ਸੱਤ ਗੁੱਤਾਂ ਤਾਣੇ ਵਿਚ ਧਾਗੇ ਨਾਲ ਗੁੰਦਣੀਆਂ ਪੈਣੀਆਂ।”
-