-
ਨਿਆਈਆਂ 20:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਇਜ਼ਰਾਈਲੀ ਉਤਾਂਹ ਗਏ ਅਤੇ ਸ਼ਾਮ ਤਕ ਯਹੋਵਾਹ ਅੱਗੇ ਰੋਂਦੇ ਰਹੇ ਤੇ ਯਹੋਵਾਹ ਤੋਂ ਸਲਾਹ ਮੰਗੀ: “ਕੀ ਅਸੀਂ ਦੁਬਾਰਾ ਆਪਣੇ ਭਰਾਵਾਂ ਯਾਨੀ ਬਿਨਯਾਮੀਨ ਦੇ ਲੋਕਾਂ ਖ਼ਿਲਾਫ਼ ਯੁੱਧ ਲੜਨ ਜਾਈਏ?”+ ਯਹੋਵਾਹ ਨੇ ਕਿਹਾ: “ਹਾਂ, ਉਨ੍ਹਾਂ ਖ਼ਿਲਾਫ਼ ਜਾਓ।”
-