-
ਨਿਆਈਆਂ 21:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਇਜ਼ਰਾਈਲ ਦੇ ਲੋਕਾਂ ਨੇ ਕਿਹਾ: “ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਯਹੋਵਾਹ ਅੱਗੇ ਸਭਾ ਵਿਚ ਨਹੀਂ ਆਇਆ?” ਕਿਉਂਕਿ ਉਨ੍ਹਾਂ ਨੇ ਇਕ ਗੰਭੀਰ ਸਹੁੰ ਖਾਧੀ ਸੀ ਕਿ ਜਿਹੜਾ ਵੀ ਮਿਸਪਾਹ ਵਿਚ ਯਹੋਵਾਹ ਅੱਗੇ ਹਾਜ਼ਰ ਨਹੀਂ ਹੋਵੇਗਾ, ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇਗਾ।
-