-
ਯਹੋਸ਼ੁਆ 19:49, 50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 ਇਸ ਤਰ੍ਹਾਂ ਉਨ੍ਹਾਂ ਨੇ ਵਿਰਾਸਤ ਲਈ ਦੇਸ਼ ਨੂੰ ਇਲਾਕਿਆਂ ਵਿਚ ਵੰਡ ਲਿਆ। ਫਿਰ ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਵਿਚਕਾਰ ਵਿਰਾਸਤ ਦਿੱਤੀ। 50 ਉਨ੍ਹਾਂ ਨੇ ਯਹੋਵਾਹ ਦੇ ਹੁਕਮ ਮੁਤਾਬਕ ਉਸ ਨੂੰ ਉਹ ਸ਼ਹਿਰ ਦੇ ਦਿੱਤਾ ਜੋ ਉਸ ਨੇ ਮੰਗਿਆ ਸੀ ਯਾਨੀ ਤਿਮਨਥ-ਸਰਹ+ ਜੋ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸੀ। ਉਸ ਨੇ ਇਹ ਸ਼ਹਿਰ ਉਸਾਰਿਆ ਤੇ ਇਸ ਵਿਚ ਵੱਸ ਗਿਆ।
-