17 ਏਲੀਯਾਹ ਨੂੰ ਦੇਖਦਿਆਂ ਸਾਰ ਅਹਾਬ ਨੇ ਉਸ ਨੂੰ ਕਿਹਾ: “ਆ ਗਿਆ ਤੂੰ, ਇਜ਼ਰਾਈਲ ʼਤੇ ਡਾਢੀ ਬਿਪਤਾ ਲਿਆਉਣ ਵਾਲਿਆ?”
18 ਇਹ ਸੁਣ ਕੇ ਉਸ ਨੇ ਕਿਹਾ: “ਇਜ਼ਰਾਈਲ ʼਤੇ ਡਾਢੀ ਬਿਪਤਾ ਲਿਆਉਣ ਵਾਲਾ ਮੈਂ ਨਹੀਂ, ਸਗੋਂ ਤੂੰ ਤੇ ਤੇਰੇ ਪਿਤਾ ਦਾ ਘਰਾਣਾ ਹੈ, ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਅਤੇ ਬਆਲ ਦੇਵਤਿਆਂ ਦੇ ਮਗਰ ਲੱਗ ਗਏ।+