-
ਰੂਥ 2:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ: “ਹਾਂ ਧੀਏ, ਤੂੰ ਉਸ ਦੀਆਂ ਨੌਕਰਾਣੀਆਂ ਨਾਲ ਹੀ ਜਾਈਂ ਕਿਉਂਕਿ ਕਿਸੇ ਹੋਰ ਦੇ ਖੇਤਾਂ ਵਿਚ ਤੈਨੂੰ ਕੋਈ ਤੰਗ ਵੀ ਕਰ ਸਕਦਾ।”
-