ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਰੂਥ 4:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਇਹ ਸੁਣ ਕੇ ਸ਼ਹਿਰ ਦੇ ਦਰਵਾਜ਼ੇ ਕੋਲ ਮੌਜੂਦ ਸਾਰੇ ਲੋਕਾਂ ਅਤੇ ਬਜ਼ੁਰਗਾਂ ਨੇ ਕਿਹਾ: “ਹਾਂ ਅਸੀਂ ਗਵਾਹ ਹਾਂ! ਯਹੋਵਾਹ ਤੇਰੀ ਪਤਨੀ ਨੂੰ ਬਰਕਤ ਦੇਵੇ ਜੋ ਤੇਰੇ ਘਰ ਆਏਗੀ ਅਤੇ ਉਹ ਰਾਕੇਲ ਅਤੇ ਲੇਆਹ ਵਰਗੀ ਹੋਵੇ ਜਿਨ੍ਹਾਂ ਤੋਂ ਇਜ਼ਰਾਈਲ ਕੌਮ ਪੈਦਾ ਹੋਈ।+ ਤੂੰ ਅਫਰਾਥਾਹ+ ਵਿਚ ਖ਼ੁਸ਼ਹਾਲ ਹੋਵੇਂ ਅਤੇ ਬੈਤਲਹਮ+ ਵਿਚ ਤੇਰੀ ਨੇਕਨਾਮੀ ਹੋਵੇ।*

  • ਰੂਥ 4:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।

  • ਮੱਤੀ 1:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਸਲਮੋਨ ਤੋਂ ਬੋਅਜ਼ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰਾਹਾਬ ਸੀ;+

      ਬੋਅਜ਼ ਤੋਂ ਓਬੇਦ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰੂਥ ਸੀ;+

      ਓਬੇਦ ਤੋਂ ਯੱਸੀ ਪੈਦਾ ਹੋਇਆ;+

  • ਮੱਤੀ 1:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਮਰੀਅਮ ਦਾ ਪਤੀ ਸੀ, ਮਰੀਅਮ ਦੀ ਕੁੱਖੋਂ ਯਿਸੂ ਪੈਦਾ ਹੋਇਆ+ ਜੋ ਮਸੀਹ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ