-
ਰੂਥ 2:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਦੇਖਦੀ ਰਹੀਂ ਕਿ ਮਜ਼ਦੂਰ ਕਿਹੜੇ ਖੇਤ ਵਿਚ ਵਾਢੀ ਕਰਦੇ ਹਨ ਅਤੇ ਨੌਕਰਾਣੀਆਂ ਦੇ ਨਾਲ ਉੱਥੇ ਚਲੀਂ ਜਾਈਂ। ਮੈਂ ਮੁੰਡਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ, ਤਾਂ ਤੂੰ ਉਨ੍ਹਾਂ ਘੜਿਆਂ ਵਿੱਚੋਂ ਪਾਣੀ ਪੀ ਲਈਂ ਜੋ ਮਜ਼ਦੂਰਾਂ ਨੇ ਭਰੇ ਹਨ।”
-