-
1 ਇਤਿਹਾਸ 2:9-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਹਸਰੋਨ ਦੇ ਪੁੱਤਰ ਸਨ ਯਰਹਮਏਲ,+ ਰਾਮ+ ਅਤੇ ਕਲੂਬਾਈ।*
10 ਰਾਮ ਤੋਂ ਅਮੀਨਾਦਾਬ ਪੈਦਾ ਹੋਇਆ।+ ਅਮੀਨਾਦਾਬ ਤੋਂ ਨਹਸ਼ੋਨ+ ਪੈਦਾ ਹੋਇਆ ਜੋ ਯਹੂਦਾਹ ਦੀ ਔਲਾਦ ਦਾ ਮੁਖੀ ਸੀ। 11 ਨਹਸ਼ੋਨ ਤੋਂ ਸਾਲਮਾ ਪੈਦਾ ਹੋਇਆ।+ ਸਾਲਮਾ ਤੋਂ ਬੋਅਜ਼ ਪੈਦਾ ਹੋਇਆ।+ 12 ਬੋਅਜ਼ ਤੋਂ ਓਬੇਦ ਪੈਦਾ ਹੋਇਆ। ਓਬੇਦ ਤੋਂ ਯੱਸੀ ਪੈਦਾ ਹੋਇਆ।+ 13 ਯੱਸੀ ਤੋਂ ਉਸ ਦਾ ਜੇਠਾ ਪੁੱਤਰ ਅਲੀਆਬ ਪੈਦਾ ਹੋਇਆ ਤੇ ਦੂਸਰਾ ਅਬੀਨਾਦਾਬ,+ ਤੀਸਰਾ ਸ਼ਿਮਾ,+ 14 ਚੌਥਾ ਨਥਨੀਏਲ, ਪੰਜਵਾਂ ਰੱਦਈ, 15 ਛੇਵਾਂ ਓਸਮ ਅਤੇ ਸੱਤਵਾਂ ਦਾਊਦ।+
-