1 ਸਮੂਏਲ 14:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 (ਅਹੀਟੂਬ+ ਦੇ ਪੁੱਤਰ ਅਹੀਯਾਹ ਨੇ ਏਫ਼ੋਦ ਪਹਿਨਿਆ ਹੋਇਆ ਸੀ।+ ਅਹੀਟੂਬ ਈਕਾਬੋਦ+ ਦਾ ਭਰਾ ਸੀ, ਈਕਾਬੋਦ ਫ਼ੀਨਹਾਸ+ ਦਾ ਪੁੱਤਰ ਅਤੇ ਫ਼ੀਨਹਾਸ ਏਲੀ+ ਦਾ ਪੁੱਤਰ ਸੀ ਜੋ ਸ਼ੀਲੋਹ+ ਵਿਚ ਯਹੋਵਾਹ ਦਾ ਪੁਜਾਰੀ ਸੀ।) ਲੋਕਾਂ ਨੂੰ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।
3 (ਅਹੀਟੂਬ+ ਦੇ ਪੁੱਤਰ ਅਹੀਯਾਹ ਨੇ ਏਫ਼ੋਦ ਪਹਿਨਿਆ ਹੋਇਆ ਸੀ।+ ਅਹੀਟੂਬ ਈਕਾਬੋਦ+ ਦਾ ਭਰਾ ਸੀ, ਈਕਾਬੋਦ ਫ਼ੀਨਹਾਸ+ ਦਾ ਪੁੱਤਰ ਅਤੇ ਫ਼ੀਨਹਾਸ ਏਲੀ+ ਦਾ ਪੁੱਤਰ ਸੀ ਜੋ ਸ਼ੀਲੋਹ+ ਵਿਚ ਯਹੋਵਾਹ ਦਾ ਪੁਜਾਰੀ ਸੀ।) ਲੋਕਾਂ ਨੂੰ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।