-
ਗਿਣਤੀ 6:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “‘ਜਦੋਂ ਤਕ ਉਹ ਨਜ਼ੀਰ ਵਜੋਂ ਸੇਵਾ ਕਰਦਾ ਹੈ, ਉਦੋਂ ਤਕ ਉਹ ਆਪਣੇ ਸਿਰ ʼਤੇ ਉਸਤਰਾ ਨਾ ਫਿਰਾਏ।+ ਯਹੋਵਾਹ ਦੀ ਸੇਵਾ ਲਈ ਆਪਣੇ ਆਪ ਨੂੰ ਵੱਖਰਾ ਰੱਖਣ ਦੇ ਦਿਨ ਪੂਰੇ ਹੋਣ ਤਕ ਉਹ ਆਪਣੇ ਸਿਰ ਦੇ ਵਾਲ਼ ਵਧਣ ਦੇਵੇ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਪਵਿੱਤਰ ਰੱਖੇ।
-