-
1 ਸਮੂਏਲ 6:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਨਾਲੇ ਸੋਨੇ ਦੇ ਚੂਹਿਆਂ ਦੀ ਗਿਣਤੀ ਉਨ੍ਹਾਂ ਸਾਰੇ ਸ਼ਹਿਰਾਂ ਯਾਨੀ ਕਿਲੇਬੰਦ ਸ਼ਹਿਰਾਂ ਅਤੇ ਬਿਨਾਂ ਕੰਧਾਂ ਵਾਲੇ ਪਿੰਡਾਂ ਜਿੰਨੀ ਸੀ ਜੋ ਫਲਿਸਤੀਆਂ ਦੇ ਪੰਜ ਹਾਕਮਾਂ ਅਧੀਨ ਸਨ।
ਅਤੇ ਉਹ ਵੱਡਾ ਸਾਰਾ ਪੱਥਰ ਜਿਸ ਉੱਤੇ ਉਨ੍ਹਾਂ ਨੇ ਯਹੋਵਾਹ ਦਾ ਸੰਦੂਕ ਰੱਖਿਆ ਸੀ, ਅੱਜ ਦੇ ਦਿਨ ਤਕ ਬੈਤ-ਸ਼ਮਸ਼ੀ ਯਹੋਸ਼ੁਆ ਦੇ ਖੇਤ ਵਿਚ ਗਵਾਹੀ ਵਜੋਂ ਪਿਆ ਹੈ।
-