ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 15:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਬਆਲਾਹ ਤੋਂ ਇਹ ਸਰਹੱਦ ਮੁੜ ਕੇ ਪੱਛਮ ਵੱਲ ਸੇਈਰ ਪਹਾੜ ਤਕ ਜਾਂਦੀ ਸੀ ਅਤੇ ਉੱਥੋਂ ਯਾਰੀਮ ਪਹਾੜ ਦੀ ਉੱਤਰੀ ਢਲਾਣ ʼਤੇ ਪਹੁੰਚਦੀ ਸੀ ਜਿਸ ਨੂੰ ਕਸਾਲੋਨ ਕਹਿੰਦੇ ਹਨ। ਫਿਰ ਉਹ ਹੇਠਾਂ ਬੈਤ-ਸ਼ਮਸ਼+ ਨੂੰ ਜਾਂਦੀ ਸੀ ਅਤੇ ਉੱਥੋਂ ਤਿਮਨਾਹ+ ਤਕ ਪਹੁੰਚਦੀ ਸੀ।

  • ਯਹੋਸ਼ੁਆ 15:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।

  • ਯਹੋਸ਼ੁਆ 21:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਗੁਣਾ ਪਾ ਕੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+

  • ਯਹੋਸ਼ੁਆ 21:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਆਯਿਨ+ ਤੇ ਇਸ ਦੀਆਂ ਚਰਾਂਦਾਂ, ਯੂਟਾਹ+ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਸ਼ਮਸ਼ ਤੇ ਇਸ ਦੀਆਂ ਚਰਾਂਦਾਂ​—ਇਨ੍ਹਾਂ ਦੋ ਗੋਤਾਂ ਦੇ ਇਲਾਕਿਆਂ ਵਿੱਚੋਂ ਨੌਂ ਸ਼ਹਿਰ।

  • 2 ਇਤਿਹਾਸ 28:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਫਲਿਸਤੀਆਂ+ ਨੇ ਸ਼ੇਫਲਾਹ+ ਦੇ ਸ਼ਹਿਰਾਂ ਅਤੇ ਯਹੂਦਾਹ ਦੇ ਨੇਗੇਬ ʼਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੇ ਬੈਤ-ਸ਼ਮਸ਼,+ ਅੱਯਾਲੋਨ,+ ਗਦੇਰੋਥ, ਸੋਕੋ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ, ਤਿਮਨਾਹ+ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਅਤੇ ਗਿਮਜ਼ੋ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਉੱਤੇ ਕਬਜ਼ਾ ਕਰ ਲਿਆ; ਅਤੇ ਉਹ ਉੱਥੇ ਵੱਸ ਗਏ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ