ਨਿਆਈਆਂ 10:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਅਤੇ ਉਨ੍ਹਾਂ ਨੇ ਆਪਣੇ ਵਿਚਕਾਰੋਂ ਪਰਾਏ ਦੇਵਤਿਆਂ ਨੂੰ ਕੱਢ ਦਿੱਤਾ ਅਤੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ+ ਜਿਸ ਕਰਕੇ ਇਜ਼ਰਾਈਲ ਦਾ ਕਸ਼ਟ ਉਸ ਤੋਂ ਹੋਰ ਨਾ ਦੇਖਿਆ ਗਿਆ।*+
16 ਅਤੇ ਉਨ੍ਹਾਂ ਨੇ ਆਪਣੇ ਵਿਚਕਾਰੋਂ ਪਰਾਏ ਦੇਵਤਿਆਂ ਨੂੰ ਕੱਢ ਦਿੱਤਾ ਅਤੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ+ ਜਿਸ ਕਰਕੇ ਇਜ਼ਰਾਈਲ ਦਾ ਕਸ਼ਟ ਉਸ ਤੋਂ ਹੋਰ ਨਾ ਦੇਖਿਆ ਗਿਆ।*+