-
1 ਸਮੂਏਲ 12:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਿੱਥੋਂ ਤਕ ਮੇਰਾ ਸਵਾਲ ਹੈ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਹੀ ਨਹੀਂ ਸਕਦਾ ਕਿਉਂਕਿ ਇਹ ਯਹੋਵਾਹ ਖ਼ਿਲਾਫ਼ ਪਾਪ ਹੋਵੇਗਾ। ਮੈਂ ਤੁਹਾਨੂੰ ਸਿਖਾਉਂਦਾ ਰਹਾਂਗਾ ਕਿ ਚੰਗਾ ਕੀ ਹੈ ਅਤੇ ਸਹੀ ਰਾਹ ਕਿਹੜਾ ਹੈ।
-