ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 8:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਪਰ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਡੇ ʼਤੇ ਰਾਜ ਨਹੀਂ ਕਰਾਂਗਾ ਤੇ ਨਾ ਹੀ ਮੇਰਾ ਪੁੱਤਰ ਤੁਹਾਡੇ ʼਤੇ ਰਾਜ ਕਰੇਗਾ। ਸਿਰਫ਼ ਯਹੋਵਾਹ ਹੀ ਤੁਹਾਡੇ ʼਤੇ ਰਾਜ ਕਰੇਗਾ।”+

  • 1 ਸਮੂਏਲ 10:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਠੁਕਰਾ ਦਿੱਤਾ ਹੈ।+ ਉਹੀ ਤੁਹਾਡਾ ਬਚਾਉਣ ਵਾਲਾ ਹੈ ਜਿਸ ਨੇ ਤੁਹਾਨੂੰ ਸਾਰੀਆਂ ਬਿਪਤਾਵਾਂ ਅਤੇ ਦੁੱਖਾਂ ਤੋਂ ਬਚਾਇਆ, ਪਰ ਤੁਸੀਂ ਕਿਹਾ: “ਨਹੀਂ, ਤੂੰ ਸਾਡੇ ਉੱਤੇ ਇਕ ਰਾਜਾ ਨਿਯੁਕਤ ਕਰ।” ਹੁਣ ਤੁਸੀਂ ਯਹੋਵਾਹ ਅੱਗੇ ਆਪਣੇ-ਆਪਣੇ ਗੋਤਾਂ ਅਨੁਸਾਰ ਅਤੇ ਘਰਾਣਿਆਂ ਅਨੁਸਾਰ* ਇਕੱਠੇ ਹੋਵੋ।’”

  • 1 ਸਮੂਏਲ 12:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਜਦੋਂ ਤੁਸੀਂ ਦੇਖਿਆ ਕਿ ਅੰਮੋਨੀਆਂ ਦੇ ਰਾਜੇ ਨਾਹਾਸ਼+ ਨੇ ਤੁਹਾਡੇ ਉੱਤੇ ਚੜ੍ਹਾਈ ਕੀਤੀ, ਤਾਂ ਤੁਸੀਂ ਮੈਨੂੰ ਇਹੀ ਕਹਿੰਦੇ ਰਹੇ, ‘ਨਹੀਂ, ਸਾਨੂੰ ਹਰ ਹਾਲ ਵਿਚ ਰਾਜਾ ਚਾਹੀਦਾ ਹੈ!’+ ਭਾਵੇਂ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡਾ ਰਾਜਾ ਹੈ।+

  • ਯਸਾਯਾਹ 33:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+

      ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+

      ਯਹੋਵਾਹ ਸਾਡਾ ਰਾਜਾ ਹੈ;+

      ਉਹੀ ਸਾਨੂੰ ਬਚਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ