-
2 ਸਮੂਏਲ 18:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਦਾਊਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਗਿਣਿਆ ਤੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਅਤੇ ਸੌ-ਸੌ ਦੀਆਂ ਟੁਕੜੀਆਂ ਵਿਚ ਵੰਡ ਕੇ ਉਨ੍ਹਾਂ ਉੱਤੇ ਮੁਖੀ ਠਹਿਰਾਏ।+
-
-
2 ਰਾਜਿਆਂ 1:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਆਕਾਸ਼ੋਂ ਵਰ੍ਹੀ ਅੱਗ ਨੇ ਮੇਰੇ ਤੋਂ ਪਹਿਲਾਂ ਆਏ ਪੰਜਾਹਾਂ ਦੇ ਮੁਖੀਆਂ ਅਤੇ ਉਨ੍ਹਾਂ ਦੀਆਂ 50-50 ਦੀਆਂ ਟੋਲੀਆਂ ਨੂੰ ਪਹਿਲਾਂ ਹੀ ਭਸਮ ਕਰ ਦਿੱਤਾ ਹੈ, ਪਰ ਹੁਣ ਮੇਰੀ ਜਾਨ ਤੇਰੀਆਂ ਨਜ਼ਰਾਂ ਵਿਚ ਅਨਮੋਲ ਠਹਿਰੇ।”
-