1 ਰਾਜਿਆਂ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਸ਼ਬਾ ਦੀ ਰਾਣੀ ਨੇ ਯਹੋਵਾਹ ਦੇ ਨਾਂ ਕਰਕੇ ਹੋਏ ਸੁਲੇਮਾਨ ਦੇ ਚਰਚੇ ਸੁਣੇ।+ ਇਸ ਲਈ ਉਹ ਗੁੰਝਲਦਾਰ ਸਵਾਲਾਂ ਨਾਲ* ਉਸ ਦੀ ਪਰੀਖਿਆ ਲੈਣ ਆਈ।+ 1 ਰਾਜਿਆਂ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ, ਬਹੁਤ ਸਾਰਾ ਬਲਸਾਨ ਦਾ ਤੇਲ+ ਅਤੇ ਕੀਮਤੀ ਪੱਥਰ ਦਿੱਤੇ।+ ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ। 2 ਇਤਿਹਾਸ 17:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਨੇ ਰਾਜ ਉੱਤੇ ਉਸ ਦੀ ਪਕੜ ਮਜ਼ਬੂਤ ਰੱਖੀ;+ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਨੂੰ ਤੋਹਫ਼ੇ ਦਿੰਦਾ ਰਿਹਾ ਅਤੇ ਉਸ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ।+
10 ਸ਼ਬਾ ਦੀ ਰਾਣੀ ਨੇ ਯਹੋਵਾਹ ਦੇ ਨਾਂ ਕਰਕੇ ਹੋਏ ਸੁਲੇਮਾਨ ਦੇ ਚਰਚੇ ਸੁਣੇ।+ ਇਸ ਲਈ ਉਹ ਗੁੰਝਲਦਾਰ ਸਵਾਲਾਂ ਨਾਲ* ਉਸ ਦੀ ਪਰੀਖਿਆ ਲੈਣ ਆਈ।+
10 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ, ਬਹੁਤ ਸਾਰਾ ਬਲਸਾਨ ਦਾ ਤੇਲ+ ਅਤੇ ਕੀਮਤੀ ਪੱਥਰ ਦਿੱਤੇ।+ ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ।
5 ਯਹੋਵਾਹ ਨੇ ਰਾਜ ਉੱਤੇ ਉਸ ਦੀ ਪਕੜ ਮਜ਼ਬੂਤ ਰੱਖੀ;+ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਨੂੰ ਤੋਹਫ਼ੇ ਦਿੰਦਾ ਰਿਹਾ ਅਤੇ ਉਸ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ।+