1 ਸਮੂਏਲ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਅੰਮੋਨੀਆਂ+ ਦਾ ਰਾਜਾ ਨਾਹਾਸ਼ ਆਪਣੇ ਫ਼ੌਜੀਆਂ ਨਾਲ ਯਾਬੇਸ਼+ ਉੱਤੇ ਚੜ੍ਹਾਈ ਕਰਨ ਆਇਆ ਅਤੇ ਉਸ ਨੇ ਗਿਲਆਦ ਵਿਚ ਡੇਰਾ ਲਾਇਆ। ਯਾਬੇਸ਼ ਦੇ ਸਾਰੇ ਆਦਮੀਆਂ ਨੇ ਨਾਹਾਸ਼ ਨੂੰ ਕਿਹਾ: “ਸਾਡੇ ਨਾਲ ਇਕਰਾਰ* ਕਰ ਅਤੇ ਅਸੀਂ ਤੇਰੀ ਸੇਵਾ ਕਰਾਂਗੇ।”
11 ਫਿਰ ਅੰਮੋਨੀਆਂ+ ਦਾ ਰਾਜਾ ਨਾਹਾਸ਼ ਆਪਣੇ ਫ਼ੌਜੀਆਂ ਨਾਲ ਯਾਬੇਸ਼+ ਉੱਤੇ ਚੜ੍ਹਾਈ ਕਰਨ ਆਇਆ ਅਤੇ ਉਸ ਨੇ ਗਿਲਆਦ ਵਿਚ ਡੇਰਾ ਲਾਇਆ। ਯਾਬੇਸ਼ ਦੇ ਸਾਰੇ ਆਦਮੀਆਂ ਨੇ ਨਾਹਾਸ਼ ਨੂੰ ਕਿਹਾ: “ਸਾਡੇ ਨਾਲ ਇਕਰਾਰ* ਕਰ ਅਤੇ ਅਸੀਂ ਤੇਰੀ ਸੇਵਾ ਕਰਾਂਗੇ।”