ਬਿਵਸਥਾ ਸਾਰ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੁਸੀਂ ਕਿਸੇ ਨਾਲ ਅਨਿਆਂ ਨਾ ਕਰਿਓ,+ ਪੱਖਪਾਤ ਨਾ ਕਰਿਓ+ ਅਤੇ ਰਿਸ਼ਵਤ ਨਾ ਲਿਓ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ+ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।
19 ਤੁਸੀਂ ਕਿਸੇ ਨਾਲ ਅਨਿਆਂ ਨਾ ਕਰਿਓ,+ ਪੱਖਪਾਤ ਨਾ ਕਰਿਓ+ ਅਤੇ ਰਿਸ਼ਵਤ ਨਾ ਲਿਓ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ+ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।