ਬਿਵਸਥਾ ਸਾਰ 32:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜੋ ਈਸ਼ਵਰ ਹੈ ਹੀ ਨਹੀਂ, ਉਸ ਦੀ ਭਗਤੀ ਕਰ ਕੇ ਉਨ੍ਹਾਂ ਨੇ ਮੇਰਾ ਕ੍ਰੋਧ ਭੜਕਾਇਆ;*+ਉਨ੍ਹਾਂ ਨੇ ਨਿਕੰਮੀਆਂ ਮੂਰਤਾਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਚੜ੍ਹਾਇਆ।+ ਇਸ ਲਈ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ;+ਮੈਂ ਇਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਚੜ੍ਹਾਵਾਂਗਾ।+ ਯਿਰਮਿਯਾਹ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕੀ ਕਿਸੇ ਕੌਮ ਨੇ ਆਪਣੇ ਈਸ਼ਵਰ ਛੱਡ ਕੇ ਉਨ੍ਹਾਂ ਈਸ਼ਵਰਾਂ ਦੀ ਭਗਤੀ ਕੀਤੀ ਜਿਹੜੇ ਹੈ ਹੀ ਨਹੀਂ? ਪਰ ਮੇਰੇ ਲੋਕਾਂ ਨੇ ਮੈਨੂੰ, ਹਾਂ, ਆਪਣੇ ਮਹਿਮਾਵਾਨ ਪਰਮੇਸ਼ੁਰ ਨੂੰ ਛੱਡ ਕੇ ਨਿਕੰਮੀਆਂ ਚੀਜ਼ਾਂ ਦੀ ਭਗਤੀ ਕੀਤੀ।+
21 ਜੋ ਈਸ਼ਵਰ ਹੈ ਹੀ ਨਹੀਂ, ਉਸ ਦੀ ਭਗਤੀ ਕਰ ਕੇ ਉਨ੍ਹਾਂ ਨੇ ਮੇਰਾ ਕ੍ਰੋਧ ਭੜਕਾਇਆ;*+ਉਨ੍ਹਾਂ ਨੇ ਨਿਕੰਮੀਆਂ ਮੂਰਤਾਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਚੜ੍ਹਾਇਆ।+ ਇਸ ਲਈ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ;+ਮੈਂ ਇਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਚੜ੍ਹਾਵਾਂਗਾ।+
11 ਕੀ ਕਿਸੇ ਕੌਮ ਨੇ ਆਪਣੇ ਈਸ਼ਵਰ ਛੱਡ ਕੇ ਉਨ੍ਹਾਂ ਈਸ਼ਵਰਾਂ ਦੀ ਭਗਤੀ ਕੀਤੀ ਜਿਹੜੇ ਹੈ ਹੀ ਨਹੀਂ? ਪਰ ਮੇਰੇ ਲੋਕਾਂ ਨੇ ਮੈਨੂੰ, ਹਾਂ, ਆਪਣੇ ਮਹਿਮਾਵਾਨ ਪਰਮੇਸ਼ੁਰ ਨੂੰ ਛੱਡ ਕੇ ਨਿਕੰਮੀਆਂ ਚੀਜ਼ਾਂ ਦੀ ਭਗਤੀ ਕੀਤੀ।+