ਯਹੋਸ਼ੁਆ 5:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਮਿਸਰ ਵੱਲੋਂ ਹੋਈ ਤੁਹਾਡੀ ਬਦਨਾਮੀ ਨੂੰ ਅੱਜ ਮੈਂ ਤੁਹਾਡੇ ਤੋਂ ਦੂਰ ਕੀਤਾ ਹੈ।”* ਇਸ ਕਰਕੇ ਅੱਜ ਤਕ ਉਹ ਜਗ੍ਹਾ ਗਿਲਗਾਲ* ਕਹਾਉਂਦੀ ਹੈ।+ 1 ਸਮੂਏਲ 11:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਬਾਅਦ ਵਿਚ ਸਮੂਏਲ ਨੇ ਲੋਕਾਂ ਨੂੰ ਕਿਹਾ: “ਆਓ ਆਪਾਂ ਗਿਲਗਾਲ+ ਜਾ ਕੇ ਇਕ ਵਾਰ ਫਿਰ ਐਲਾਨ ਕਰੀਏ ਕਿ ਸ਼ਾਊਲ ਰਾਜਾ ਹੈ।”+
9 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਮਿਸਰ ਵੱਲੋਂ ਹੋਈ ਤੁਹਾਡੀ ਬਦਨਾਮੀ ਨੂੰ ਅੱਜ ਮੈਂ ਤੁਹਾਡੇ ਤੋਂ ਦੂਰ ਕੀਤਾ ਹੈ।”* ਇਸ ਕਰਕੇ ਅੱਜ ਤਕ ਉਹ ਜਗ੍ਹਾ ਗਿਲਗਾਲ* ਕਹਾਉਂਦੀ ਹੈ।+