-
1 ਸਮੂਏਲ 14:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਿਸ ਰਾਹ ਥਾਣੀਂ ਯੋਨਾਥਾਨ ਫਲਿਸਤੀਆਂ ਦੀ ਚੌਂਕੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਰਾਹ ਦੇ ਇਕ ਪਾਸੇ ਦੰਦ ਵਰਗੀ ਨੁਕੀਲੀ ਚਟਾਨ ਸੀ ਤੇ ਦੂਜੇ ਪਾਸੇ ਵੀ ਦੰਦ ਵਰਗੀ ਨੁਕੀਲੀ ਚਟਾਨ ਸੀ; ਇਕ ਚਟਾਨ ਦਾ ਨਾਂ ਬੋਸੇਸ ਤੇ ਦੂਜੀ ਦਾ ਨਾਂ ਸਨਹ ਸੀ। 5 ਇਕ ਚਟਾਨ ਉੱਤਰ ਵੱਲ ਥੰਮ੍ਹ ਦੀ ਤਰ੍ਹਾਂ ਖੜ੍ਹੀ ਸੀ ਅਤੇ ਉਸ ਦੇ ਸਾਮ੍ਹਣੇ ਮਿਕਮਾਸ਼ ਸੀ ਅਤੇ ਦੂਜੀ ਦੱਖਣ ਵੱਲ ਸੀ ਜਿਸ ਦੇ ਸਾਮ੍ਹਣੇ ਗਬਾ ਸੀ।+
-