-
1 ਸਮੂਏਲ 13:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਅਤੇ ਫਲਿਸਤੀਆਂ ਦੀ ਛਾਉਣੀ ਵਿੱਚੋਂ ਲੁੱਟ-ਮਾਰ ਕਰਨ ਵਾਲੇ ਫ਼ੌਜੀ ਤਿੰਨ ਟੁਕੜੀਆਂ ਵਿਚ ਜਾਂਦੇ ਹੁੰਦੇ ਸਨ। ਇਕ ਟੁਕੜੀ ਆਫਰਾਹ ਨੂੰ ਜਾਂਦੇ ਰਾਹ ਵੱਲ ਸ਼ੂਆਲ ਦੇਸ਼ ਨੂੰ ਜਾਂਦੀ ਸੀ;
-