1 ਸਮੂਏਲ 14:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਯੋਨਾਥਾਨ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਚੱਲ ਆਪਾਂ ਉੱਧਰ ਉਨ੍ਹਾਂ ਬੇਸੁੰਨਤੇ ਆਦਮੀਆਂ ਦੀ ਚੌਂਕੀ ਕੋਲ ਚੱਲਦੇ ਹਾਂ।+ ਸ਼ਾਇਦ ਯਹੋਵਾਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਹੋਵਾਹ ਨੂੰ ਰੋਕ ਨਹੀਂ ਸਕਦੀ, ਫਿਰ ਭਾਵੇਂ ਉਹ ਬਹੁਤਿਆਂ ਦੇ ਰਾਹੀਂ ਬਚਾਵੇ ਜਾਂ ਥੋੜ੍ਹਿਆਂ ਰਾਹੀਂ।”+
6 ਫਿਰ ਯੋਨਾਥਾਨ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਚੱਲ ਆਪਾਂ ਉੱਧਰ ਉਨ੍ਹਾਂ ਬੇਸੁੰਨਤੇ ਆਦਮੀਆਂ ਦੀ ਚੌਂਕੀ ਕੋਲ ਚੱਲਦੇ ਹਾਂ।+ ਸ਼ਾਇਦ ਯਹੋਵਾਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਹੋਵਾਹ ਨੂੰ ਰੋਕ ਨਹੀਂ ਸਕਦੀ, ਫਿਰ ਭਾਵੇਂ ਉਹ ਬਹੁਤਿਆਂ ਦੇ ਰਾਹੀਂ ਬਚਾਵੇ ਜਾਂ ਥੋੜ੍ਹਿਆਂ ਰਾਹੀਂ।”+